शहीद भाई बलविंदर सिंह जी जटाना भाई जाटणा का अंतिम संस्कार और संगत की सभा
शहीद भाई बलविंदर सिंह जी जटाना भाई जाटणा का अंतिम संस्कार और संगत की सभा-
शहीद भाई बलविंदर सिंह जी जटाना
राष्ट्रीय घर खालिस्तान की उपलब्धि के लिए पंजाब की धरती शहीद देने लगी, कोई कमी नहीं थी, बस अब जो भी हो, जितना चाहे उतना मिले, सिर्फ और सिर्फ अब आजाद हो । यही सोच है कि हर कोई इस राह पर जा रहा है । एक वीर योद्धा था जो संघर्ष के लिए पूर्ण समर्पित था,
4 सितम्बर 1991 को भाई बलविंदर सिंह जी जटाना की शहादत के बाद सिख संगत गाँव जटाना के जुए में इकट्ठा हुई और उनके अंतिम संस्कार में लोग कैसे पहुंचे । मना लिया तबाही का महीना, घरों में नहीं पकाया खाना ।
वीर योद्धाओं के दिलों में प्रेम की निशानी थी जो उन्हें यहां लाए थे । वो सब देखकर आप कह सकते हैं या सोच सकते हैं कि ये बहादुर आंदोलन आज किसके साथ गलत था । तथाकथित समुदाय के नेता और बिकाऊ मीडिया अखबारों और टीवी चैनलों को आतंकवादी बता रहे हैं । आने वाली युवा पीढ़ी हमसे इन बातों का जवाब मांगेगी ।
शहीद भाई बलविंदर के अंतिम संस्कार में श्री चमकौर साहिब और बाजार तीन दिन तक पूर्णतया बंद रहे और शिक्षण संस्थानों में भी रवाना हुए मानवाधिकार संगठन के अध्यक्ष जस्टिस अजीत सिंह जी बैंस मेजर जनरल नरिंदर सिंह जी शहीद बलविंदर के अंतिम संस्कार में पहुंचे सिंह जी बब्बर डॉ. सुखजीत कौर जी गिल एडवोकेट सरबजीत सिंह जी रोपर ने भाई जटाना जी को पुष्प अर्पित कर श्रद्धांजलि दी ।
मानवाधिकार संगठन के इन नेताओं ने कहा कि सिख समुदाय को नष्ट करने के लिए सरकार फांसी पर उतर आई है और भाई बलविंदर सिंह जाटाना के परिजनों की निर्मम हत्या इसका ताजा उदाहरण है । बोले भाई बलविंदर सिंह जाटाना के परिवार का मामला है । UNI को भेजेंगे दुनिया भर में कैसे सिखों के नरसंहार पर तुली है भारत सरकार ।
– गगन दीप सिंह (विद्रोही कलम)
ਭਾਈ ਜਟਾਣੇ ਦੇ ਸਸਕਾਰ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਖਾੜਕੂ ਲਹਿਰ ਪ੍ਰਤੀ ਲੋਕਾਂ ਦੇ ਅਥਾਹ ਪਿਆਰ ਦੀ ਗਵਾਹੀ ਭਰਦਾ ਸੀ ਜੋ ਸਰਕਾਰਾਂ ਨੂੰ ਹਜਮ ਨਹੀ ਹੋਇਆ……
ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਜਟਾਣਾ
ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਪੰਜਾਬ ਦੀ ਧਰਤੀ ਦੇ ਜਾਇਆਂ ਨੇ ਸ਼ਹੀਦੀਆਂ ਦੇਣ ਲਗਿਆਂ ਕੋਈ ਘਾਟ ਨਾ ਰਹਿਣ ਦਿੱਤੀ ਬਸ ਏਸੇ ਲਈ ਹੀ ਕਿ ਹੁਣ ਜੋ ਹੁੰਦਾ ਹੋਜੇ ਸਿਰ ਜਿੰਨੇ ਮਰਜੀ ਲਗ ਜਾਣ ਬਸ ਸਿਰਫ ਤੇ ਸਿਰਫ ਹੁਣ ਅਜ਼ਾਦ ਹੋਕੇ ਹੀ ਰਹਿਣਾ ਇਹੀ ਸੋਚ ਇਸ ਰਾਹ ਉੱਤੇ ਚੱਲੇ ਹਰ ਇੱਕ ਜੁਝਾਰੂ ਸੂਰਮੇ ਦੀ ਸੀ ਜਿਹੜੇ ਕਿ ਪੂਰੀ ਤਰ੍ਹਾਂ ਸੰਘਰਸ਼ ਨੂੰ ਸਮਰਪਿਤ ਸਨ,
ਤਸਵੀਰਾਂ ਆਪ ਖੁਦ ਬੋਲਦੀਆਂ ਨੇ ਕਿ ਕਿਵੇਂ 4ਸਤੰਬਰ 1991 ਨੂੰ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਦੇ ਸ਼ਹੀਦ ਹੋਣ ਮਗਰੋਂ ਪਿੰਡ ਜਟਾਣੇ ਦੀ ਜੂਹ ਤੇ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ ਕਿਵੇਂ ਲੋਕ ਆਪ ਜੀ ਦੇ ਸੰਸਕਾਰ ਮੌਕੇ ਵਹੀਰਾਂ ਘੱਤ ਕੇ ਪਹੁੰਚੇ ਕਿਵੇਂ ਉਸ ਇਲਾਕੇ ਨੇ ਮਹੀਨਾ ਬਦੀ ਅਫਸੋਸ ਮਨਾਇਆ ਘਰਾਂ ਚ ਰੋਟੀ ਨਾ ਪੱਕੀ ਇਹ ਨਿਸ਼ਾਨ ਸੀ ਜੁਝਾਰੂ ਸੂਰਮੇ ਦੀ ਲੋਕਾਂ ਦੇ ਦਿਲਾਂ ਅੰਦਰ ਪਿਆਰ ਦੀ ਜੋ ਉਹਨਾਂ ਨੂੰ ਇੱਥੇ ਖਿੱਚ ਲਿਆਈ ਇਹ ਸਭ ਕੁੱਝ ਦੇਖ ਕੇ ਕਿ ਤੁਸੀਂ ਕਹਿ ਜਾ ਸੋਚ ਸਕਦੇ ਹੋ ਕਿ ਇਹ ਜੁਝਾਰੂ ਜਾ ਲਹਿਰ ਗਲਤ ਸੀ ਜਿਨ੍ਹਾਂ ਨੂੰ ਅੱਜ ਅਖੌਤੀ ਪੰਥਕ ਲਿਡਰਾਂ ਵਲੋਂ ਅਤੇ ਵਿਕਾਉ ਮੀਡੀਏ ਵਲੋਂ ਅਖਬਾਰਾਂ ਅਤੇ ਟੀਵੀ ਚੈਨਲਾਂ ਉੱਤੇ ਅਤਵਾਦੀ ਕਹਿ ਪ੍ਰਚਾਰਿਆ ਜਾਂਦਾ ਹੈ ਆਣ ਵਾਲੀ ਨੌਜਵਾਨ ਪੀੜ੍ਹੀ ਸਾਡੇ ਤੋਂ ਇਹਨਾਂ ਗੱਲਾਂ ਦੇ ਜਵਾਬ ਮੰਗੂਗੀ,
ਆਪ ਜੀ ਦੀ ਸ਼ਹੀਦੀ ਤੇ ਰੋਸ ਵਜੋਂ ਤਿੰਨ ਦਿਨ ਸ੍ਰੀ ਚਮਕੌਰ ਸਾਹਿਬ ਅਤੇ ਬਜ਼ਾਰ ਮੁਕੰਮਲ ਬੰਦ ਰਹੇ ਤੇ ਵਿਦਿਅਕ ਅਦਾਰਿਆਂ ਵਿੱਚ ਵੀ ਛੁੱਟੀ ਰਹੀ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਬੱਬਰ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਧਾਨ ਜਸਟਿਸ ਅਜੀਤ ਸਿੰਘ ਜੀ ਬੈਂਸ ਮੇਜਰ ਜਨਰਲ ਨਰਿੰਦਰ ਸਿੰਘ ਜੀ ਡਾਕਟਰ ਸੁਖਜੀਤ ਕੌਰ ਜੀ ਗਿੱਲ ਐਡਵੋਕੇਟ ਸਰਬਜੀਤ ਸਿੰਘ ਜੀ ਰੋਪੜ ਨੇ ਭਾਈ ਜਟਾਣਾ ਜੀ ਦੀ ਦੇਹ ਤੇ ਫੁੱਲ ਚੜਾਕੇ ਸ਼ਰਧਾਂਜਲੀ ਅਰਪਣ ਕੀਤੀ,
ਮਨੁੱਖੀ ਅਧਿਕਾਰ ਸੰਗਠਨ ਦੇ ਇਹਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਸਿੱਖ ਕੌਮ ਨੂੰ ਖਤਮ ਕਰਨ ਲਈ ਫਾਸ਼ੀ ਕਦਮਾਂ ਤੇ ਉਤਰ ਆਈ ਹੈ ਤੇ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਦੇ ਪਰਿਵਾਰ ਮੈਬਰਾਂ ਦੀ ਨਿਰਦਈ ਹੱਤਿਆ ਇਸਦੀ ਤਾਜ਼ੀ ਮਸਾਲ ਹੈ ਉਨ੍ਹਾਂ ਕਿਹਾ ਕਿ ਉਹ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਕੇਸ ਯੂ ਐਨ ੳ ਨੂੰ ਭੇਜਣਗੇ ਤਾਂ ਜੋ ਦੁਨੀਆਂ ਭਰ ਵਿੱਚ ਪਤਾ ਲਗ ਸਕੇ ਕਿ ਕਿਵੇਂ ਹਿੰਦੁਸਤਾਨ ਸਰਕਾਰ ਸਿੱਖਾਂ ਦੀ ਨਸਲਕੁਸ਼ੀ ਕਰਨ ਤੇ ਤੁਲੀ ਹੋਈ ਹੈ।